ਆਏ ਦਿਨ ਪੰਜਾਬੀ ਨੌਜਵਾਨਾਂ ਦੀ ਵਿਦੇਸ਼ ਦੀ ਧਰਤੀ ਤੋਂ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਹੁਣ ਇੱਕ ਵਾਰ ਮੁੜ ਕੈਨੇਡਾ ਤੋਂ ਅਜਿਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਇੱਕ ਸਾਲ ਪਹਿਲਾਂ ਕੈਨੇਡਾ ਗਏ ਗੁਰਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਗੁਰਵਿੰਦਰ ਸਿੰਘ ਪਟਿਆਲਾ ਦੇ ਪਿੰਡ ਖੇੜਕੀ ਦਾ ਰਹਿਣਾ ਵਾਲਾ ਸੀ ਤੇ ਪਰਿਵਾਰ ਦੀ ਗਰੀਬੀ ਦੂਰ ਕਰਨ ਕੈਨੇਡਾ ਗਿਆ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਸ ਨਾਲ ਵਿਦੇਸ਼ ਪੁੱਜ ਅਜਿਹਾ ਭਾਣਾ ਵਰਤ ਜਾਵੇਗਾ | ਪਰਿਵਾਰਿਕ ਮੈਂਬਰ ਗਹਿਰੇ ਸਦਮੇ 'ਚ ਹਨ |
.
The son was sent to Canada after taking a loan, the disabled father cannot work, a big accident happened to the son too.
.
.
.
#canadanews #gurwindersingh #punjabiboy